ਬਰਫਬਾਰੀ ਨੇ ਇੱਕ ਵਾਰ ਫਿਰ ਢੱਕ ਲਿਆ ਅਮਰੀਕਾ ਦੇ ਉੱਤਰ ਪੂਰਬੀ ਇਲਾਕੇ ਨੂੰ ਬਰਫ ਦੀਆਂ ਤੇਹਾਂ ਦੇ ਹੇਠ


ਕਾਰਟੇਰਟ ਬੋਰੋ ਵਲੋਂ ਕ੍ਰਿਸਮਿਸ ਦੇ ਸਬੰਧ ਵਿੱਚ ਕਾਰਟੇਰਟ ਨਿਵਾਸੀਆਂ ਦੇ ਮਨੋਰੰਜਨ ਵਾਸਤੇ ਕੀਤੇ ਗਏ ਪ੍ਰਬੰਧਾਂ ਨੇ ਤਸਵੀਰਾਂ ਦੀ ਜਬਾਨੀ

ਬੋਰੋ ਦੇ ਕੌਂਸਲ ਮੈਨ ਸ਼੍ਰੀ ਵਿੰਨੀ ਬਲੀਨੋ ਸੈਂਟਾ ਕਲੌਜ਼ ਦੇ ਰੂਪ ਦੇ ਵਿੱਚ ਸ਼ਹਿਰ ਦੇ ਨਿਵਾਸੀਆ ਜਿਹਨਾਂ ਵਿੱਚ ਪੰਜਾਬੀ ਵੀ ਸ਼ਾਮਲ ਹਨ ਨਾਲ ਖੁਸ਼ੀ ਦੇ ਪਲ ਸਾਂਝੇ ਕਰਦੇ ਹੋਏ

ਕਾਰਟੇਰਟ ਦੇ ਪੰਜਾਬੀਆਂ ਨੇ ਬੱਗੀ ਦੀ ਸਵਾਰੀ ਦਾ ਆਨੰਦ ਮਾਣਿਆ

ਬੋਰੋ ਵਲੋਂ ਬੱਸ ਟੂਰ ਦੇ ਕੀਤੇ ਪ੍ਰਬੰਧ ਦਾ ਲਾਹਾ ਲੈਂਦਿਆਂ ਪੰਜਾਬੀਆਂ ਨੇ ਸ਼ਹਿਰ ਦੇ ਚੱਕਰ ਕੱਟੇ

ਬੱਗੀ ਵਿੱਚ ਸਵਾਰੀ ਕਰਕੇ ਅਨੰਦਤ ਹੋਏ ਹੋਏ ਪੰਜਾਬੀ ਲੋਕ

ਬੱਗੀ ਦੀ ਸਵਾਰੀ ਕਰਨ ਲਈ ਲੋਕਾਂ ਨੂੰ ਲੰਮਾ ਚਿਰ ਲੱਗਣਾ ਪਿਆ

ਕਾਰਟੇਰਟ ਦੇ ਪੰਜਾਬੀਆਂ ਨੇ ਵੀ ਖੁਸ਼ੀਆਂ ਦੇ ਮੌਕੇ ਤੇ ਆਪਣੇ ਘਰਾਂ ਨੂੰ ਲਾਈਟਾਂ ਨਾਲ ਸਜਾਇਆ