|
|
||
|
|
ਦੱਸੋ ਹੁਣ ਕੀ ਕਰੀਏ ? ਰੋਜ਼ ਚੜ੍ਹਦਾ ਤੇ ਲਹਿੰਦਾ ਸੂਰਜ ਲਾਲ ਹੁੰਦਾ ਜਾ ਰਿਹਾ ਹੈ। ਇਹ ਲਾਲੀ ਇਸਦੇ ਚਿਹਰੇ ਦਾ ਨੂਰ ਨਹੀਂ। ਨਾ ਹੀ ਇਹ ਲਾਲੀ ਇਸਨੂੰ ਕਿਸੇ ਰੂਹਾਨੀ ਜਾਂ ਭੌਤਿਕ ਖੁਮਾਰੀ ਕਰਕੇ ਹੈ। ਇਹ ਲਾਲੀ ਜੋ ਸਾਨੂੰ ਦਿੱਸਦੀ ਹੈ, ਸਾਡੀ ਹੀ ਈਜਾਦ ਹੈ। ਚਿਮਨੀਆਂ 'ਚੋਂ ਉੱਠਦੇ ਧੂੰਏ ਦਾ ਸਾਥ ਦੇਂਦੀਆਂ ਹਨ ਸਾਡੀਆਂ ਉੱਡਦੀਆਂ ਧੂੜਾਂ ਜਾਂ ਖੇਤਾਂ 'ਚ ਲੱਗਦੀਆਂ ਅੱਗਾਂ। ਸੜਕਾਂ ਕੰਢੇ ਜਾਂ ਜੰਗਲਾਂ ਬੇਲਿਆਂ ਵਿਚ ਸੜਦੇ ਕੂੜੇ ਦੀ ਗੈਸ। ਸ਼ਹਿਰਾਂ ਦੇ ਸੀਵਰੇਜ ਦੇ ਪਾਣੀ ਤੋਂ ਪੈਦਾ ਹੁੰਦੀਆਂ ਕਾਰਬਨ ਗੈਸਾਂ ਜਦੋਂ ਹਵਾਵਾਂ ਵਿਚ ਰਲਦੀਆਂ ਹਨ ਤਾਂ ਸੂਰਜ ਦੀ ਰੌਸ਼ਨੀ ਨੂੰ ਲਾਲ ਐਨਕਾਂ ਲਗਾ ਦੇਂਦੀਆਂ ਹਨ। ਇਹਨਾਂ ਤੋਂ ਵੀ ਵੱਧ ਇਸ ਕੌੜੇ ਵਾਤਾਵਰਣ ਨਾਲ ਆਕਸੀਜਨ ਵਧਾਉਂਦੇ ਰੁੱਖ ਘਟ ਰਹੇ ਹਨ। ਰੁੱਖਾਂ ਦਾ ਫੈਲਾਅ ਘਟ ਰਿਹਾ ਹੈ। ਹੁਣ ਪੰਛੀ ਜਾਣ ਤਾਂ ਜਾਣ ਕਿੱਥੇ? ਆਲ੍ਹਣੇ ਬਨਾਉਣ ਤਾਂ ਬਨਾਉਣ ਕਿੱਥੇ? ਸੀਮੈਂਟ, ਇੱਟਾਂ, ਲੋਹੇ ਦੇ ਉੱਚੇ ਉੱਚੇ ਜੰਗਲ ਹੀ ਤਾਂ ਹੁਣ ਸਹਾਰਾ ਹਨ ਇਹਨਾਂ ਨਰਮ ਪੈਰਾਂ ਵਾਲੀਆਂ ਘੁੱਗੀਆਂ ਦੇ। ਦੌੜ ਦੇ ਯੁੱਗ ਵਿਚ ਸਭ ਆਪੋਧਾਪੀ ਵਿਚ ਹਨ। ਕਿਸੇ ਕੋਲ ਵਿਹਲ ਨਹੀਂ ਇਸ ਸਭ ਕਾਸੇ ਵਾਰੇ ਸੋਚਣ ਦੀ। ਕਮਾਈ, ਕਮਾਈ, ਕਮਾਈ ਇਹੋ ਕੁਝ ਸੋਚਦਾ ਹੈ ਹਰ ਪ੍ਰਾਣੀ ਦਾ ਦਿਮਾਗ, ਕਿੱਤਾ ਭਾਵੇਂ ਕੋਈ ਵੀ ਹੋਵੇ, ਗਰੀਬ ਕਿਰਤੀ ਤੋਂ ਲੈ ਕੇ ਰੱਜੇ ਪੁੱਜੇ ਸਿਆਸਤਦਾਨਾਂ ਤੱਕ ਸਭ ਬਰਾਬਰ ਹਨ। ਇਹ ਵੀ ਨਹੀਂ ਸਮਝ ਲੱਗਦੀ ਕਿ ਕਿਸ ਨੂੰ ਪੁੱਛੀਏ, ‘ਦੱਸੋ ਹੁਣ ਕੀ ਕਰੀਏ?'- ਜਨਮੇਜਾ ਸਿੰਘ ਜੌਹਲ-1-209-589-3367-info@paunpani.com ਉੱਚਿਆਂ ਨਾਲ ਗੱਲਵਕੜੀ ਕੁਦਰਤ ਨੇ ਕੋਈ ਵੀ ਰਚਨਾ ਅਜਿਹੀ ਨਹੀਂ ਕੀਤੀ ਜੋ ਸਿਰਫ ਆਪਣੇ ਆਪ ਤੇ ਹੀ ਨਿਰਭਰ ਹੋਵੇ। ਹਰ ਰਚਨਾ ਕਿਸੇ ਦੂਜੀ ਰਚਨਾ ਦਾ ਆਸਰਾ ਭਾਲਦੀ ਹੈ। ਪਰ ਇਹ ਇਕ ਕੁਦਰਤੀ ਲੈ-ਦੇ ਵੀ ਹੈ। ਦੁਨੀਆਂ ਦੇ ਸਭ ਜੀਵ, ਜੰਤੂ, ਪੌਦੇ, ਧਰਤੀ, ਆਕਾਸ਼, ਪੌਣ-ਪਾਣੀ ਆਦਿ ਇੱਕ ਦੂਜੇ ਦੇ ਪੂਰਕ ਹੋਕੇ ਹੀ ਇਸ ਸੰਸਾਰ ਦੀ ਰਚਨਾ ਕਰ ਰਹੇ ਹਨ। ਇਸ ਕੁਦਰਤੀ ਵਰਤਾਰੇ ਦੇ ਵਿੱਚੋਂ ਹੀ ਖੂਬਸੂਰਤੀ ਤੇ ਸੰਗੀਤ ਪੈਦਾ ਹੁੰਦਾ ਹੈ। ਹਵਾ ਵੀ ਰਾਗ ਵਿਚ ਹੈ। ਪਾਣੀ ਦੇ ਝਰਨਿਆਂ ਦਾ ਸੰਗੀਤ ਵੀ ਸੁਰ ਵਿਚ ਹੈ। ਪੱਥਰਾਂ ਦਾ ਪਾਣੀ ਨਾਲ ਖਹਿ ਕਿ ਰੇਤ ਹੋ ਜਾਣਾ ਵੀ ਖੂਬਸੂਰਤ ਕਲਾ ਹੈ। ਕਮਜ਼ੋਰ ਜਾਂ ਮਾੜੇ ਨੇ ਤਕੜੇ ਦਾ ਸਹਾਰਾ ਲੈਣਾ ਹੀ ਹੈ। ਹਰ ਵੇਲ ਨੇ ਦਰਖਤਾਂ ਦੇ ਦੁਆਲੇ ਗਲਵਕੜੀ ਪਾਕੇ ਮੋਹ ਦਾ ਜਾਗ ਲਗਾਉਣਾ ਹੀ ਹੈ ਤੇ ਬਦਰੰਗ ਹੋਏ ਦਰਖਤਾਂ ਨੇ ਨਵਾਂ ਰੂਪ ਪਾਉਣਾ ਹੀ ਹੈ। ਮਨੁੱਖ ਨੂੰ ਸਰਵਸ੍ਰੇਸ਼ਟ ਜੀਵ ਮੰਨਿਆ ਗਿਆ ਹੈ। ਇਸ ਲਈ ਉਹਦੇ ਸੁਭਾਅ ਵਿਚ ਵੱਖਰਾ ਪਣ ਹੈ। ਉਸਨੇ ਪ੍ਰਕ੍ਰਿਤੀ ਦੀ ਹਰ ਰਚਨਾ ਤੋਂ ਲਾਹਾ ਲੈਣਾ ਹੈ। ਇਹੋ ਕਾਰਣ ਹੈ ਕਿ ਅੱਜ ਸਾਰੀ ਕਾਇਨਾਤ, ਅਸਤ ਵਿਅਸਤ ਹੋਈ ਪਈ ਹੈ। ਕੁਦਰਤ ਦੇ ਨੇਮਾਂ ਦੇ ਵਿਰੁੱਧ ਚੱਲਣ ਕਰਕੇ ਮਨੁੱਖ ਦਿਨ ਬਦਿਨ ਦੁੱਖਾਂ ਵਲ ਵੱਧ ਰਿਹਾ ਹੈ। ਇਹ ਉਸਦੇ ਆਪਣੇ ਸਹੇੜੇ ਦੁੱਖ ਹਨ। ਜੋ ਮਨੁੱਖ ਕੁਦਰਤ ਦਾ ਨੇਮ ਮੰਨਦੇ ਹਨ, ਉਹ ਪ੍ਰਾਪਤ ਵੀ ਸਭ ਕੁੱਝ ਕਰ ਲੈਂਦੇ ਹਨ ਤੇ ਸਮਾਅ ਵੀ ਸੌਖੇ ਹੀ ਅਨੰਦ ਦੀ ਨੀਂਦ ਵਿਚ ਜਾਂਦੇ ਹਨ।-ਜਨਮੇਜਾ ਸਿੰਘ ਜੌਹਲ ਮਹਿਕਾਂ ਪੰਜਾਬ ਰੰਗੀਆਂ ਅਕਸਰ ਲੋਕ ਰੰਗਦਾਰ ਚੀਜ਼ਾਂ ਦੇਖ ਕੇ ਖੁਸ਼ ਹੋ ਜਾਂਦੇ ਹਨ। ਲਾਲ, ਨੀਲੇ, ਪੀਲੇ, ਹਰੇ, ਗੁਲਾਬੀ, ਚਿੱਟੇ, ਕਾਲੇ ਰੰਗ ਵੱਖ ਵੱਖ ਸਮੇਂ 'ਤੇ ਵੱਖ ਵੱਖ ਮਨੁੱਖਾਂ ਨੂੰ ਚੰਗੇ ਲੱਗਦੇ ਹਨ। ਇਹ ਰੰਗਾਂ ਦੀ ਪਟਾਰੀ ਕਈ ਵਾਰੀ ਮਨੁੱਖੀ ਮਨ ਦੇ ਮਾਹੌਲ ਨੂੰ ਬਦਲ ਕਿ ਰੱਖ ਦੇਂਦੀ ਹੈ। ਵਸਤੂਆਂ ਦੇ ਰੰਗ ਉਹਨਾਂ ਦੇ ਕੁਦਰਤੀ ਸੁਭਾਅ ਅਨੁਸਾਰ ਹੁੰਦੇ ਹਨ। ਮੌਸਮ ਦਾ ਰੰਗਾਂ ਦੇ ਸੁਭਾਅ ਉਤੇ ਬਹੁਤ ਅਸਰ ਹੁੰਦਾ ਹੈ। ਜਿਵੇਂ ਅਜਕਲ ਪੰਜਾਬ ਦਾ ਠੰਡਾ ਪਰ ਧੁਪੀਲਾ ਮੌਸਮ ਜਿੱਥੇ ਫਸਲਾਂ ਨੂੰ ਗੂੜ੍ਹੇ ਰੰਗ ਦੇਂਦਾ ਹੈ ਉੱਥੇ ਹੀ ਉਸ ਵਿੱਚੋਂ ਅਥਾਹ ਮਹਿਕ ਵੀ ਪੈਦਾ ਕਰਦਾ ਹੈ। ਹਰੀ ਕਚੂਰ ਕਣਕ ਦੀ ਮਹਿਕ ਸਰੀਰ ਨੂੰ ਸ਼ਕਤੀ ਦੇਂਦੀ ਹੈ। ਕਮਾਦ ਦੀ ਮਿੱਠੀ ਖੁਸ਼ਬੋਈ ਸੁੱਖਦ ਅਹਿਸਾਸ ਪੈਦਾ ਕਰਦੀ ਹੈ। ਧੁੱਪ ਵਿਚ ਚਮਕਦੇ ਪਾਪੂਲਰ ਦੇ ਪੀਲੇ ਪੱਤੇ ਮਹਿਕ ਦੇ ਨਾਲ ਨਾਲ ਖੜਕ ਕੇ ਸੰਗੀਤ ਵੀ ਪੈਦਾ ਕਰਦੇ ਹਨ ਤੇ ਇੰਝ ਹੀ ਹੋਰ ਫਸਲਾਂ ਪੂਰੇ ਵਾਤਾਵਰਣ ਨੂੰ ਅਜੀਬ ਪਰ ਮਨਮੋਹਕ ਰਹੱਸ ਬਖਸ਼ਦੀਆਂ ਹਨ। ਇਹੋ ਜਿਹੇ ਮੌਸਮ ਵਿਚ ਜੋ ਲੋਕ ਚਾਰਦੀਵਾਰੀ ਜਾਂ ਸ਼ਹਿਰਾਂ ਦੇ ਸੀਮੈਂਟੀ ਜੰਗਲ 'ਚੋਂ ਨਿਕਲ ਕਿ ਖੇਤਾਂ ਵਿਚ ਗੇੜਾ ਮਾਰਦੇ ਹਨ, ਉਹ ਘੱਟੋ ਘੱਟ ਅਗਲੇ ਸਾਲ ਤੱਕ ਲਈ ਖੁਸ਼ੀਆਂ ਭਰੀ ਸਹਿਜ ਪਟਾਰੀ ਭਰਕੇ ਆਪਦੇ ਨਾਲ ਲੈ ਆਉਂਦੇ ਹਨ। ਜੋ ਇਸ ਪੰਜਾਬੀ ਮੌਸਮ ਦਾ ਲੁਤਫ ਨਹੀਂ ਉਠਾ ਸਕਦੇ, ਪ੍ਰਮਾਤਮਾ ਉਹਨਾਂ ਨੂੰ ਵੇਖਣ, ਮਹਿਕਣ ਦੀ ਸ਼ਕਤੀ ਬਖਸ਼ੇ, ਇਹੋ ਹੀ ਦੁਆ ਕਰ ਸਕਦੇ ਹਾਂ। -ਜਨਮੇਜਾ ਸਿੰਘ ਜੌਹਲ-1-209-589-3367-ਕੈਮਰਾ ਚੁੱਪ ਨਹੀ ਖੇਤੀ ਮਸ਼ੀਨਰੀ ਦੀ ਮੰਗ ਵਧੇਗੀ ਪੰਜਾਬ ਅਤੇ ਹਰਿਆਣਾ ਵਿਚ ਖੇਤੀ ਮਜ਼ਦੂਰਾਂ ਦੀ ਘਟ ਰਹੀ ਗਿਣਤੀ ਤੇ ਪੰਜਾਬੀ ਮਜ਼ਦੂਰਾਂ ਦਾ ਨਾ ਮਿਲਣਾ ਦੋ ਵੱਡੇ ਕਾਰਣ ਹਨ ਕਿ ਪੰਜਾਬ ਦੀ ਖੇਤੀ ਦਾ ਮਸ਼ੀਨੀਕਰਣ ਤੇਜ਼ੀ ਨਾਲ ਹੋਵੇ। ਹੁਣੇ ਜਿਹੇ ਹੀ ਪੰਜਾਬ ਤੋਂ ਇੱਕ ਉੱਚ ਪੱਧਰੀ ਸਰਕਾਰੀ ਟੀਮ ਅਤੇ ਕੁੱਝ ਖੇਤੀ ਮਸ਼ੀਨਰੀ ਨਿਰਮਾਤਾਵਾਂ ਨੇ ਦੁਨੀਆਂ ਦੇ ਸਭ ਤੋਂ ਵੱਡੇ ਖੇਤੀ ਮਸ਼ੀਨਰੀ ਮੇਲੇ ਦਾ ਇਟਲੀ ਵਿਚ ਦੌਰਾ ਕੀਤਾ। ਉੱਥੇ ਦੀ ਮਸ਼ੀਨਰੀ ਦੇਖ ਕਿ ਪੰਜਾਬ ਵਿਚ ਲਿਆਉਣ ਬਾਰੇ ਸੋਚਿਆ। ਪਰ ਉਹ ਸਾਰੀ ਮਸ਼ੀਨਰੀ ਵੱਡੇ ਵੱਡੇ ਫਾਰਮਾਂ ਵਾਸਤੇ ਹੀ ਹੈ। 100 ਏਕੜ ਦੀ ਖੇਤੀ ਘੱਟੋ ਘੱਟ ਚਾਹੀਦੀ ਹੈ। ਸਾਡੇ ਛੋਟੇ ਕਿਸਾਨ 5 ਏਕੜ ਜਾਂ 10 ਏਕੜ ਵਾਲੇ ਇਹ ਮਸ਼ੀਨਰੀ ਖਰੀਦ ਹੀ ਨਹੀਂ ਸਕਦੇ ਜਾਂ ਫਿਰ ਇਸਦੀ ਪੂਰੀ ਵਰਤੋਂ ਨਹੀਂ ਹੋ ਸਕਦੀ। ਸਾਨੂੰ ਲੋੜ ਹੈ ਛੋਟੀ ਮਸ਼ੀਨਰੀ ਦੀ ਜਿਸ ਨਾਲ ਲੇਬਰ ਦੀ ਬਚਤ ਦੇ ਨਾਲ-ਨਾਲ ਸਾਂਭ ਸੰਭਾਲ ਉੱਤੇ ਵੀ ਘੱਟ ਖਰਚਾ ਆਵੇ। ਸਾਡੇ ਸੂਬੇ ਵਿਚ ਵੰਡ ਕਿ ਜਾਂ ਕਿਰਾਏ 'ਤੇ ਮਸ਼ੀਨਰੀ ਵਰਤਣ ਦਾ ਰਿਵਾਜ਼ ਬਹੁਤ ਘੱਟ ਹੈ। ਪੂਰਨ ਵਪਾਰਕ ਲੀਹਾਂ ਤੇ ਜੇਕਰ ਪਿੰਡਾਂ ਵਿਚ ਖੇਤੀ ਮਸ਼ੀਨਰੀ ਕਿਰਾਏ ਤੇ ਮਿਲੇ ਤਾਂ ਕਿਸਾਨ ਨੂੰ ਪੂਰਾ ਫਾਇਦਾ ਹੈ। ਪਰ ਸਾਡੇ ਸੁਭਾਅ ਦਾ ਹਿੱਸਾ ਹੈ ਕਿ ਅਸੀਂ ਹਾਲੇ ਇਸ ਮਾਮਲੇ ਵਿਚ ਬਹੁਤ ਪੱਛੜੇ ਹੋਏ ਹਾਂ ਪਰ ਆਉਣ ਵਾਲੇ ਸਮੇਂ ਵਿਚ ਆਟੋਮੈਟਿਕ ਖੇਤੀ ਮਸ਼ੀਨਰੀ ਬਿਨ੍ਹਾਂ ਗੁਜ਼ਾਰਾ ਨਹੀਂ। ਇਹ ਖੁਸ਼ੀ ਦੀ ਗੱਲ ਹੈ ਕਿ ਜੇਕਰ ਸਰਕਾਰ ਜਾਂ ਲੋਕੀ ਸਾਥ ਦੇਣ ਤਾਂ ਸਾਡੇ ਖੇਤੀ ਮਸ਼ੀਨਰੀ ਨਿਰਮਾਤਾ ਇਹ ਕ੍ਰਿਸ਼ਮਾ ਕਰਨ ਦੇ ਕਾਬਲ ਹਨ।- ਜਨਮੇਜਾ ਸਿੰਘ ਜੌਹਲ-1-209-589-3367 ਇਹ ਧਰਤੀ ਦੀਆਂ ਜਾਈਆਂ ਦੁਨੀਆਂ ਦਾ ਸਮਾਜ ਮੁੱਖ ਤੌਰ 'ਤੇ ਤਿੰਨ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਸਭ ਤੋਂ ਜ਼ਿਆਦਾ ਦੁਖੀ ਲੋਕ ਮੱਧ ਵਰਗ ਵਿਚ ਹੁੰਦੇ ਹਨ। ਇਹ ਸੁਪਨੇ ਸਜਾਉਂਦੇ ਹਨ ਤੇ ਆਪਣੇ ਸੁਪਨਿਆਂ ਨੂੰ ਜ਼ਾਇਜ਼ ਨਜਾਇਜ਼ ਢੰਗ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਫੇਰ ਡੂੰਘੇ ਤੋਂ ਡੂੰਘੇ ਟੋਏ ਵਿਚ ਫੱਸਦੇ ਜਾਂਦੇ ਹਨ। ਇਹਨਾਂ ਨੂੰ ਨੱਕ ਰੱਖਣ ਜਾਂ ਰਖਾਉਣ ਦੀ ਆਦਤ ਪੈ ਜਾਂਦੀ ਹੈ। ਛੋਟੇ ਵੱਡੇ ਅਹੁਦਿਆਂ ਦੀ ਭੁੱਖ ਤੰਗ ਕਰੀ ਰੱਖਦੀ ਹੈ। ਘਰਾਂ ਦੀਆਂ ਛੱਤਾਂ ਛੋਟੀਆਂ ਲੱਗਣ ਲੱਗ ਪੈਂਦੀਆਂ ਹਨ। ਪਰ ਉਹ ਸੁੱਖੀ ਲੋਕ ਹੋਰ ਹਨ ਜਿਹਨਾਂ ਕੋਲ ਕੋਈ ਸਥਾਈ ਛੱਤ ਹੀ ਨਹੀਂ ਹੁੰਦੀ। ਉਹ ਸੜਕੋਂ ਸੜਕ ਦੁਨੀਆਂ ਦਾ ਮੇਲਾ ਦੇਖਦੇ ਰਹਿੰਦੇ ਹਨ। ਜੋ ਮਿਲ ਜਾਵੇ ਵੰਡ ਕਿ ਖਾ ਲੈਂਦੇ ਹਨ। ਉਹਨਾਂ ਨੂੰ ਭਰੂਣ ਹੱਤਿਆ ਵਰਗਾ ਪਾਪ ਹੀ ਨਹੀਂ ਲੱਗਦਾ। ਉਹਨਾਂ ਨੂੰ ਹਰ ਜੀਅ ਪਿਆਰਾ ਹੈ। ਹਰ ਆਮਦ ਖੁਸ਼ੀ ਦਾ ਮੌਕਾ ਹੁੰਦਾ ਹੈ। ਪੈਰਾਂ ਦੀ ਚਾਲ ‘ਦੁੜਕੀ' ਨਹੀਂ ਲਾਉਂਦੀ। ਚਿਹਰੇ ਤੇ ਗੁਆਚੇ ਦਾ ਡਰ ਨਹੀਂ ਹੁੰਦਾ। ਲੰਘੇ ਸਮੇਂ ਤੇ ਸਥਾਨ ਦਾ ਝੋਰਾ ਨਹੀਂ ਹੁੰਦਾ। ਉਹਨਾਂ ਦੀ ਖੂਬਸੂਰਤੀ ਕਿਸੇ ਮੁਲੱਮੇ ਦੀ ਮੰਗ ਨਹੀਂ ਕਰਦੀ। ਕਿਸੇ ਕਾਰਖਾਨੇ 'ਚ ਬਣੇ ਲੇਪ ਜਾਂ ਸ਼ਿੰਗਾਰ ਉਹਨਾਂ ਦੀ ਮਸੂਮੀਅਤ ਨੂੰ ਚਾਰ ਚੰਨ ਨਹੀਂ ਲਾਉਂਦੇ। ਜ਼ਿੰਦਗੀ ਦੇ ਖੂਬਸੂਰਤ ਪਲਾਂ ਨੂੰ ਮਾਨਣਾ ਆਉਂਦਾ ਹੈ, ਇਹਨਾਂ ਬੇਘਰ ਪਰ ਮੋਹ ਖੋਰੇ ਲੋਕਾਂ ਨੂੰ। ਰਾਤਾਂ ਨੂੰ ਚੰਨ ਤਾਰਿਆਂ ਨਾਲ ਇਹਨਾਂ ਨੂੰ ਬਾਤ ਪਾਉਣੀ ਆਉਂਦੀ ਹੈ। ਦਿਨੇ ਸੂਰਜ ਦੇ ਤਾਪ ਨੂੰ ਝੱਲਣਾ ਆਉਂਦਾ ਹੈ। ਕਿਹੜੀ ਧਰਤੀ ਤੇ ਕਿਸ ਰਾਜੇ ਦਾ ਰਾਜ ਹੈ, ਇਹ ਇਹਨਾਂ ਨੂੰ ਨਹੀਂ ਪਤਾ ਹੁੰਦਾ ਹੈ, ਪਰ ਜਿਹੜੇ ਪਲ, ਇਹ ਜਿਸ ਧਰਤੀ ਤੇ ਗੁਜ਼ਾਰਦੇ ਹਨ, ਉਸਦੇ ਇਹੋ ਰਾਜੇ ਹੁੰਦੇ ਹਨ।- ਜਨਮੇਜਾ ਸਿੰਘ ਜੌਹਲ ਜੇ ਡਾਂਗ ਖੜਕਵੀਂ ਹੋਵੇ! ‘ਜਿਸਦੀ ਲਾਠੀ ਉਸਦੀ ਮੱਝ' ਇਹ ਜ਼ੋਰਾਵਰਾਂ ਦੀ ਕਥਾ ਹੈ। ਸਾਫ ਪ੍ਰਗਟ ਹੁੰਦਾ ਹੈ ਕਿ ਜਿਸਨੂੰ ਡਾਂਗ ਦੀ ਤਾਕਤ ਦਾ ਸਾਥ ਹਾਸਲ ਹੋਵੇ, ਉਹ ਜਾਇਜ਼, ਨਜਾਇਜ਼ ਸਭ ਕੰਮ ਕਰਵਾ ਸਕਦਾ ਹੈ। ਸਦੀਆਂ ਤੋਂ ਇੰਜ ਹੀ ਹੁੰਦਾ ਆਇਆ ਹੈ। ਮਨੁੱਖ ਵਿਚਕਾਰਲੀ ਉਮਰੇ, ਅਕਲ ਤੇ ਪਰਦਾ ਪਾਕੇ ਡਾਂਗ ਦੇ ਅਸੂਲਾਂ ਤੇ ਚਲਦਾ ਹੈ। ਪਰ ਕੁਦਰਤ ਸਭ ਦੇਖ ਰਹੀ ਹੁੰਦੀ ਹੈ। ਇਹੋ ਜਿਹੇ ਮਨੁੱਖ ਲੰਮੀ ਉਮਰ ਕਦੇ ਨਹੀਂ ਭੋਗਦੇ। ਡਾਂਗ ਹੀ ਉਹਨਾਂ ਦੀ ਦੁਸ਼ਮਣ ਬਣ ਜਾਂਦੀ ਹੈ। ਜੇਕਰ ਲੰਮੀ ਉਮਰ ਹੋ ਵੀ ਜਾਵੇ ਤਾਂ ਸਮਾਜਿਕ ਬਦਨਾਮੀ ਪੱਲ੍ਹਾ ਨਹੀਂ ਛੱਡਦੀ। ਸਾਡੇ ਪੰਜਾਬ ਵਿਚ 65-70 ਦੀ ਉਮਰ ਤੋਂ ਬਾਅਦ ਬਜ਼ੁਰਗ ਖੁੰਢਾਂ ਉੱਤੇ ਜਾਂ ਥੜਿਆਂ ਉੱਤੇ ਬੈਠਣ ਲੱਗ ਪੈਂਦੇ ਹਨ। ਕਈ ਇਹਨਾਂ ਵਿੱਚੋਂ ਖੂੰਢੀ ਫੜ ਲੈਂਦੇ ਹਨ। ਜਿਹੜੀ ਡਾਂਗ ਸਾਰੀ ਉਮਰ ਮਾਨਸਿਕ ਸਹਾਰਾ ਦੇਂਦੀ ਹੈ, ਉਹ ਸਰੀਰਕ ਸਹਾਰੇ ਲਈ ਖੂੰਢੀ ਬਣ ਜਾਂਦੀ ਹੈ। ਜਿਸਦੀ ਸੋਚ ਵਿਚ ਨਿਖਾਰ ਆ ਜਾਂਦਾ ਹੈ, ਉਹ ਲੰਮੀ ਉਮਰ ਭੋਗਦਾ ਹੈ। ਖੁਸ਼ ਰਹਿਣਾ ਤੇ ਖੁਸ਼ ਰੱਖਣਾ ਲੰਮੀ ਉਮਰ ਦੇ ਰਾਜ਼ ਹਨ। ਖੁਸ਼ ਤਾਂ ਹੀ ਰਿਹਾ ਜਾ ਸਕਦਾ ਹੈ ਜੇ ਮਨ ਵਿਚ ਲਾਲਚ ਤੇ ਕਪਟ ਵਾਸ ਨਾ ਕਰਦੇ ਹੋਣ। ਹੁਣ ਤੱਕ ਦੁਨੀਆਂ ਦੇ ਸਭ ਤੋਂ ਲੰਮੀ ਉਮਰ ਦੇ ਵਿਅਕਤੀ ਨੇ 122 ਸਾਲ 164 ਦਿਨ ਦੀ ਉਮਰ ਭੋਗੀ। ਉਸਦਾ ਰਾਜ਼ ਵੀ ਉਸ ਅਨੁਸਾਰ ਮਨ ਦੀ ਸ਼ੁੱਧਤਾ ਹੀ ਰਿਹਾ। ਬੇਮਾਇਨਾ ਜਾਂ ਬੇਲੋੜਾ ਫਿਕਰ ਵੀ ਲੰਮੀ ਉਮਰ ਦਾ ਦੁਸ਼ਮਣ ਹੈ। ਜਿਸਦੇ ਮਨ ਵਿਚ ਸੁਚੱਤਾ ਤੇ ਰਹਿਮ ਦੀ ਡਾਂਗ ਹੋਵੇਗੀ, ਮੌਤ ਉਸ ਤੋਂ ਡਰਦੀ ਰਹੇਗੀ। ਜੇਕਰ ਕਪਟ ਦੀ ਡਾਂਗ ਹੋਵੇਗੀ ਤਾਂ ਮਨੁੱਖਤਾ ਉਸਤੋਂ ਡਰਦੀ ਰਹੇਗੀ ਤੇ ਡਾਂਗ ਤੋਂ ਡੰਗੋਰੀ ਦਾ ਸਫਰ ਛੇਤੀ ਹੀ ਸ਼ੁਰੂ ਹੋ ਜਾਵੇਗਾ। ਜਨਮੇਜਾ ਸਿੰਘ ਜੌਹਲ ਲੋਕਾਂ ਕੱਢੇ ਆਪ ਹੱਲ-ਹੜ੍ਹਾਂ ਦੇ ਪਾਣੀ ਦੀ ਸੁਚੱਜੀ ਵਰਤੋਂ
ਦੇਸ਼ ਵਿਚ ਹੜ੍ ਆਉਣੇ ਹਰ ਸਾਲ ਹੀ ਇਕ ਮਸਲਾ ਰਹਿੰਦਾ ਹੈ। ਲੱਖਾਂ ਏਕੜ ਫਸਲ ਤਬਾਹ ਹੋ ਜਾਂਦੀ ਹੈ। ਨੀਵੇਂ ਇਲਾਕਿਆਂ ਵਿੱਚੋਂ ਤਾਂ ਪਾਣੀ ਨਿਕਲਦਾ ਹੀ ਨਹੀਂ। ਜ਼ਮੀਨਾਂ ਖਾਲੀ ਰਹਿ ਜਾਂਦੀਆਂ ਹਨ। ਕਿਸਾਨ ਦਾ ਭਰਪੂਰ ਨੁਕਸਾਨ ਹੁੰਦਾ ਹੈ। ਸਰਕਾਰੀ ਮਦਦ ਬਾਰੇ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ। ਇਹ ਤਾਂ 'ਮੁੱਛਾਂ ਲਬੇੜ ਕਿ ਦੁੱਧ ਪੀਤਾ' ਕਹਿਣ ਵਾਲੀ ਗੱਲ ਹੀ ਹੁੰਦੀ ਹੈ। ਪਰ ਕੁਦਰਤ ਤੇ ਕੁਦਰਤ ਦੇ ਬਣਾਏ ਜੀਵ ਮਹਾਨ ਹਨ। ਉਹ ਕੋਈ ਨਾ ਕੋਈ ਰਸਤਾ ਲੱਭ ਹੀ ਲੈਂਦੇ ਹਨ। ਪੰਜਾਬ ਦੀ ਕੁੱਝ ਧਰਤੀ ਭੱਠੇ ਵਾਲਿਆਂ ਨੇ ਉੱਚੀ ਨੀਵੀਂ ਕਰ ਦਿੱਤੀ ਤੇ ਕੁਝ ਕੁਦਰਤੀ ਵੀ ਉੱਚੀ ਨੀਵੀਂ ਜਿਹੀ ਹੈ। ਜਦੋਂ ਭਾਰੀ ਮੀਂਹ ਪੈਂਦਾ ਹੈ ਤਾਂ ਇਹ ਨੀਵੀਆਂ ਥਾਵਾਂ ਤੇ 2 ਤੋਂ 4 ਫੁੱਟ ਤੱਕ ਪਾਣੀ ਖੜ੍ਹ ਜਾਂਦਾ ਹੈ। ਇਹ ਪਾਣੀ ਡਰੇਨ ਵਿਚ ਵੀ ਨਹੀਂ ਸੁੱਟਿਆ ਜਾ ਸਕਦਾ ਕਿਉਂਕਿ ਬਹੁਤ ਵਾਰੀ ਇਹ ਟੋਏ ਵਾਂਗ ਹੁੰਦੀ ਹੈ ਤੇ ਡਰੇਨ ਉੱਚੀ ਥਾਂ ਹੁੰਦੀ ਹੈ। ਇਸ ਤੋਂ ਇਲਾਵਾ ਡਰੇਨ ਦਾ ਪਾਣੀ ਅੱਗੇ ਕੱਢਣ ਤੇ ਝੱਗੜਾ ਹੋਣ ਦਾ ਖਤਰਾ ਬਣ ਜਾਂਦਾ ਹੈ।ਇਸ ਮਸਲੇ ਦਾ ਬਰਨਾਲਾ ਦੇ ਲਾਗੇ ਪਿੰਡ ਸੁਖਪੁਰਾ ਦੇ ਕਿਸਾਨ ਗੁਰਚੇਤ ਸਿੰਘ ਨੇ ਇਕ ਸੌਖਾ ਹਲ ਲੱਭਿਆ ਹੈ। ਉਸਦੀ ਤੇ ਹੋਰਨਾਂ ਦੀ ਖੇਤੀ ਦੇ ਕਰੀਬ 250 ਏਕੜ ਦੋ ਤੋਂ ਢਾਈ ਫੁੱਟ ਪਾਣੀ ਹੇਠ ਚਲੇ ਜਾਂਦੇ ਹਨ। ਸਾਰੀ ਫਸਲ ਤਬਾਹ ਹੋ ਜਾਂਦੀ ਹੈ। ਜਦੋਂ ਤੱਕ ਪਾਣੀ ਉਤਰਦਾ ਹੈ, ਹੋਰ ਫਸਲ ਲਾਉਣ ਦਾ ਸਮਾਂ ਨਹੀਂ ਰਹਿੰਦਾ। ਇਸ ਤਰ੍ਹਾਂ ਭਾਰੀ ਨੁਕਸਾਨ ਝੱਲਣਾ ਪੈਂਦਾ ਸੀ। ਉਸਨੇ ਇਸਦਾ ਸੌਖਾ ਹਲ ਕੱਢਿਆ, ਬੋਰ ਦੀ ਪਾਇਪ ਦੇ ਅੱਗੇ ਇੱਕ ਫਲੈਕਸੀਬਲ ਪਾਈਪ ਕੱਸ ਕਿ ਬੰਨ੍ਹ ਦਿੱਤਾ ਤੇ ਉਸ ਪਾਈਪ ਦੇ ਅੱਗੇ ਇਕ ਹੋਰ ਛੋਟੀ ਪੱਕੀ ਪਾਇਪ ਬੰਨ੍ਹ ਕਿ ਖੜ੍ਹੇ ਪਾਣੀ ਦੇ ਨੀਵੇਂ ਪਾਸੇ ਰੱਖ ਦਿੱਤੀ। ਫੇਰ ਉਸਨੇ ਇੱਕ ਅੱਧੇ ਮਿੰਟ ਲਈ ਆਪਣੀ ਮੋਟਰ ਸਟਾਰਟ ਕਰ ਦਿੱਤੀ। ਇਸ ਨਾਲ ਉਸਦੀ ਸਾਰੀ ਪਾਇਪ ਵਿਚ ਪਾਣੀ ਆ ਗਿਆ ਅਤੇ ਜਦੋਂ ਪਾਇਪ ਭਰ ਗਈ, ਉਸਨੇ ਮੋਟਰ ਬੰਦ ਕਰ ਦਿੱਤੀ, ਬਸ ਫੇਰ ਕੀ ਸੀ। ਪਾਣੀ ਦਾ ਸਾਇਫਨ ਬਣ ਗਿਆ ਤੇ ਪਾਇਪ ਰਾਹੀਂ ਪਾਣੀ ਪੁੱਠਾ ਧਰਤੀ ਵਿਚ ਜਾਣ ਲੱਗ ਪਿਆ। 200 ਏਕੜ ਦਾ ਪਾਣੀ ਤਿੰਨ ਦਿਨ ਵਿਚ ਇੱਕੋ ਬੋਰ ਪੀ ਗਿਆ ਅਤੇ ਫਸਲ ਬਚ ਗਈ। ਇਹ ਖੋਜ ਨੂੰ ਹੁਣ ਆਲੇ ਦੁਆਲੇ ਹੋਰ ਲੋਕਾਂ ਨੇ ਵੀ ਅਪਣਾ ਲਿਆ ਹੈ। ਖਿਆਲ ਕਰਨਯੋਗ ਕੁੱਝ ਗੱਲਾਂ ਹਨ। ਬੋਰ ਵਿਚ ਥੱਲੇ ਵਾਲਵ ਨਹੀਂ ਹੋਣਾ ਚਾਹੀਦਾ। ਇਹ ਬੋਰ ਉਤਲੇ ਪਾਣੀ ਵਾਲਾ ਹੋਵੇ ਤਾਂ ਜ਼ਿਆਦਾ ਠੀਕ ਰਹੇਗਾ। ਜਿੱਥੇ ਹੜ੍ਹ ਆਉਂਦੇ ਹਨ, ਉਸ ਇਲਾਕੇ ਵਿਚ ਇਹ ਬੋਰ ਥਾਂ-ਥਾਂ ਕੀਤੇ ਜਾ ਸਕਦੇ ਹਨ। ਸਭ ਤੋਂ ਵੱਡੀ ਗੱਲ ਇਸ ਲਈ ਕਿਸੇ ਪਾਵਰ ਜਾਂ ਬਿਜਲੀ ਦੀ ਲੋੜ ਨਹੀਂ ਕਿਉਂਕਿ ਖਾਲੀ ਬੋਰਾਂ ਤੇ ਪਾਇਪ ਵਿਚ ਹੱਥੀਂ ਪਹਿਲਾਂ ਪਾਣੀ ਪਾਕੇ ਵੀ ਚਲਾਇਆ ਜਾ ਸਕਦਾ ਹੈ। ਡਰੇਨਾਂ ਵਿਚ ਪਾਣੀ ਸੁੱਟ ਕਿ ਬੇਕਾਰ ਕਰਨ ਦੀ ਲੋੜ ਨਹੀਂ। ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣਾ ਆਸਾਨ ਹੋ ਜਾਵੇਗਾ। ਇਸ ਸਾਦੀ ਤਕਨੀਕ ਨੂੰ ਹੋਰ ਵਿਕਸਤ ਕੀਤਾ ਜਾ ਸਕਦਾ ਹੈ, ਜਿਵੇਂ ਨੀਵੇਂ ਪਾਇਪ ਵਾਲਵ ਲਾਕੇ ਜੋ ਬਰਸਾਤ ਜਾਂ ਹੜ੍ਹ ਵੇਲੇ ਹੱਥ ਨਾਲ ਖੋਲੇ ਜਾ ਸਕਣ। ਇਕ ਕਿਸਾਨ ਨੇ ਸਾਡਾ ਰਾਹ ਖੋਲ ਦਿੱਤਾ ਹੈ, ਇਸ ਤੋਂ ਫਾਇਦਾ ਲੈਣਾ ਸਾਡੀ ਅਕਲਮੰਦੀ ਦਾ ਸਬੂਤ ਹੋਵੇਗਾ। - ਜਨਮੇਜਾ ਸਿੰਘ ਜੌਹਲ ਲੰਘ ਜਾਣਗੇ ਹਵਾ ਬਣਕੇ....ਜੇ...
ਪੰਜਾਂ ਪਾਣੀਆਂ ਨੂੰ ਪੀਣ ਵਾਲੇ ਪੁੱਤਰਾਂ ਨੂੰ ਸਦੀਆਂ ਤੋਂ ਧਾੜਵੀਆਂ ਦੀ ਤਾਕਤ ਵੀ ਪੱਕੇ ਤੌਰ ਤੇ ਜਿੱਤ ਨਹੀਂ ਸਕੀ। ਇਹ ਪਾਣੀਆਂ ਵਾਂਗ ਰਾਹ ਲੱਭ ਹੀ ਲੈਂਦੇ ਹਨ। ਕਦੇ ਮੈਦਾਨਾਂ ਵਿਚ ਤੇ ਕਦੇ ਜੰਗਲਾਂ ਵਿਚ। ਇਹ ਜਿਸਮਾਨੀ ਦੇ ਨਾਲ-ਨਾਲ ਮਾਨਸਿਕ ਤੌਰ ਤੇ ਵੀ ਕਾਫੀ ਤਾਕਤਵਾਰ ਹਨ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਹੋਣ, ਕਾਨੂੰਨ ਕਦੇ ਇਹਨਾਂ ਦੇ ਇਰਾਦਿਆਂ ਲਈ ਅੜਿੱਕਾ ਨਹੀਂ ਬਣਿਆ। ਇਹਨਾਂ ਦੀ ਅੱਗੇ ਵਧਣ ਦੀ ਤਮੰਨਾ ਤੇ ਸਮੇਂ ਨੂੰ ਬਚਾਉਣ ਦੀ ਸਕੀਮ ਹਮੇਸ਼ਾ ਹੀ ਪ੍ਰਬਲ ਰਹੀ ਹੈ। ਸ਼ਾਇਦ ਇਹੋ ਕਾਰਣ ਹੈ ਕਿ ਅੱਜ ਪੰਜਾਬ ਦੇ ਪਿੰਡੋਂ ਪਿੰਡ, ਸ਼ਹਿਰੋਂ ਸ਼ਹਿਰ ਅਜਿਹੇ ਪੰਜਾਬੀਆਂ ਦੀ ਭਰਮਾਰ ਹੋ ਗਈ ਹੈ ਜੋ ਕਿਸੇ ਸੜਕੀ ਰੋਕ ਜਾਂ ਕਿਸੇ ਵੀ ਫਾਟਕ ਨੂੰ ਵੀ ਟਿੱਚ ਜਾਣਦੇ ਹਨ। ਲਾਇਨ ਵਿਚ ਖੜ੍ਹਨਾਂ ਇਨਾਂ ਦੀ ਡਿਕਸ਼ਨਰੀ ਦਾ ਹਿੱਸਾ ਹੀ ਨਹੀਂ। ਸੜਕ ਤੇ ਦੋ ਤਰਫੀ ਆਵਾਜਾਈ ਕੀ ਹੁੰਦੀ ਹੈ, ਇਹ ਕੋਈ ਡੀ.ਟੀ.ਓ., ਲਾਇਸੰਸ ਦੇਣ ਤੋਂ ਪਹਿਲੋਂ ਇਹਨਾਂ ਨੂੰ ਦੱਸਦਾ ਹੀ ਨਹੀਂ, ਇਹਨਾਂ ਵਿਚਾਰਿਆਂ ਦਾ ਕੀ ਕਸੂਰ। ਜੇਕਰ ਕਾਰ ਤੇ ਲਾਲ/ ਨੀਲੀ/ ਪੀਲੀ ਬੱਤੀ ਤੇ ਹੂਟਰ ਲੱਗਾ ਹੋਵੇ ਤਾਂ ਹਿ ਕਾਰ ਵਿਚ ਬੈਠੇ ਅਫਸਰ ਲਈ ਜਾਨ ਦਾ ਖੋਅ ਵੀ ਬਣ ਜਾਂਦੇ ਹਨ। ਅੱਗੋਂ ਪਿੱਛੋਂ ਆਵਾਜਾਈ ਕਿਹੋ ਜਿਹੀ ਹੈ ਇਹ ਇਹਨਾਂ ਵਰਦੀਧਾਰੀ ਡਰਾਇਵਰਾਂ ਦੀ ਚਿੰਤਾ ਹੀ ਨਹੀਂ। ਕਦੇ ਕਦੇ ਸੋਚਦੇ ਹਾਂ ਕਿ ਜੇ ਸੜਕਾਂ ਤੇ ਇਹਨਾਂ ਨੂੰ ਏਨੀ ਕਾਹਲੀ ਹੈ ਤਾਂ ਫੇਰ ਇਹੋ ਕਾਹਲੀ ਕਿੱਥੇ ਚਲੀ ਜਾਂਦੀ ਹੈ ਜਦੋਂ ਦਫਤਰਾਂ ਵਿਚ ਬੈਠ ਕਿ ਲੋਕਾਂ ਦੇ ਕੰਮ ਕਰਨੇ ਹੁੰਦੇ ਹਨ। ਖੈਰ ਇਹ ਤਾਂ ਫੇਰ ਸੁਭਾਅ ਦਾ ਹਿੱਸਾ ਹੀ ਹੈ। ਉਂਜ ਕਈ ਲੋਕਾਂ ਨੂੰ ਰੱਬ ਭਗਤ ਹੀ ਕਿਹਾ ਜਾ ਸਕਦਾ ਹੈ। ਉਹਨਾਂ ਅਨੁਸਾਰ ਪ੍ਰਮਾਤਮਾ ਨੂੰ ਮਿਲਣ ਦਾ ਸੌਖਾ ਤੇ ਸਹੀ ਰਸਤਾ, ਸੜਕ ਤੇ ਤੇਜ ਤੇ ਬੇ-ਕਾਨੂੰਨੀ ਗੱਡੀ ਚਲਾ ਕਿ ਪਹੁੰਚਣਾ ਹੀ ਹੈ। ਪ੍ਰਮਾਤਮਾ ਨੂੰ ਮਿਲਣ ਦੇ ਚਾਹਵਾਨ ਫੇਰ ਰੱਬ ਤੋਂ ਕਦੋਂ ਡਰਦੇ ਹਨ। ਫੇਰ ਵੀ ਦੁਆ ਹੈ ਕਿ ਖੈਰ ਹੋਵੇ ਪੰਜਾਂ ਪਾਣੀਆਂ ਦੇ ਪੁੱਤਰਾਂ ਦੀ। ਧੂੰਆਂ ਧੂੰਆਂ ਹੋਈ ਕਿਸਾਨੀ
ਜ਼ਿੰਦਗੀ ਦੀ ਦੌੜ ਵਿਚ ਹਰ ਮਨੁੱਖ ਤਰੱਕੀ ਚਾਹੁੰਦਾ ਹੈ। ਉਸ ਨੂੰ ਖਾਹਿਸ਼ ਹੁੰਦੀ ਹੈ ਕਿ ਉਸਦਾ ਟੱਬਰ–ਟੀਰ ਖੁਸ਼ ਰਵੇ, ਉਸਦੀਆਂ ਆਰਥਿਕ ਲੋੜਾਂ ਪੂਰੀਆਂ ਹੋਣ, ਆਦਿ ਆਦਿ। ਇਸੇ ਲਈ ਮਨੁੱਖ ਕਈ ਤਰ੍ਹਾਂ ਦੇ ਕਿੱਤੇ ਕਰਦਾ ਹੈ। ਸਮਾਂ, ਸਥਾਨ ਤੇ ਸਾਧਨਾਂ ਅਨੁਸਾਰ ਹਰ ਵਿਅਕਤੀ ਫੈਸਲਾ ਲੈਂਦਾ ਹੈ ਕਿ ਉਸ ਨੇ ਜੀਵਨ ਵਿਚ ਕੀ ਕਰਨਾ ਹੈ। ਆਦਿ ਕਾਲ ਤੋਂ ਮਨੁੱਖ ਦਾ ਪ੍ਰਥਮ ਕਿੱਤਾ ਖੇਤੀਬਾੜੀ ਹੀ ਰਿਹਾ ਹੈ ਜਾਂ ਇਉਂ ਕਹਿ ਲਵੋ ਕਿ ਕਿੱਦਿਆਂ ਦੀ ਸ਼ੁਰੂਆਤ ਹੀ ਖੇਤੀ ਦੇ ਕਿੱਤੇ ਤੋਂ ਹੁੰਦੀ ਹੈ। ਫਸਲਾਂ ਦਾ ਉਗਾਉਣਾ ਤੇ ਫੇਰ ਹੋਰ ਲੋੜਾਂ ਲਈ ਅਨਾਜ ਨੂੰ ਵਟਾਉਣਾ ਹੀ ਇਸੇ ਕਿੱਤੇ ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ। ਪਰ ਸਮਾਂ ਪਾ ਕੇ ਹੋਰ ਸਾਰੇ ਕੰਮ ਕਿੱਤੇ ਜਾਂ ਸਨਅਤਾਂ ਬਣ ਗਏ ਪਰ ‘ਉੱਤਮ ਖੇਤੀ’ ਨਖਿਧ ਹੋ ਗਈ। ਖੇਤੀ ਨੂੰ ਸਮੇਂ ਦੇ ਹਾਕਮਾਂ, ਜ਼ਰੂਰੀ ਕਰਾਰ ਦੇਕੇ ਇਸਨੂੰ ਇਕ ਸਨਅਤ ਵਾਂਗ ਵਿਕਸਿਤ ਹੋਣ ਤੋਂ ਰੋਕ ਦਿੱਤਾ। ਅੱਜ ਹਰ ਸਨਅਤ ਆਪਣੇ ਉਤਪਾਦ ਦਾ ਮੁੱਲ ਆਪ ਰੱਖਦੀ ਹੈ, ਪਰ ਇਹ ਖੇਤੀ ਹੀ ਹੈ ਜਿੱਥੇ ਕਿਸਾਨ ਨੂੰ ਇਹ ਹੱਕ ਨਹੀਂ ਹੈ। ਸਗੋਂ ਕਿਸਾਨ ਦੀ ਵਰਤੋਂ ਵਾਲੇ ਬੀਜ਼ਾਂ ਜਾਂ ਖਾਦਾਂ ਵਾਲਿਆਂ ਆਦਿ ਨੂੰ ਵੇਚ ਕੀਮਤ ਮਿੱਥਣ ਦੀ ਵੀ ਖੁਲ੍ਹੀ ਛੁੱਟੀ ਹੈ। ਇਹ ਸਭ ਸਾਡੇ ਕਿਸਾਨ ਦੀ ਫਰਾਖ਼ ਦਿਲੀ, ਮਿੱਟੀ ‘ਚੋਂ ਨਾ ਉਭਰਨਾ ਅਤੇ ਦੂਸਰੇ ਤੇ ਯਕੀਨ ਕਰਨ ਦੀਆਂ ਆਦਤਾਂ ਕਾਰਨ ਹੀ ਸੰਭਵ ਹੋ ਸਕਿਆ। ਇੱਥੋਂ ਤੱਕ ਕਿ ਕਿਸਾਨ ਆਪਣੇ ਫੈਸਲੇ ਵੀ ਆਪ ਨਹੀਂ ਲੈਂਦਾ। ਸਮੂਹਿਕ ਫੈਸਲਾ ਲੈਣ ਤੋਂ ਪਹਿਲਾਂ ਤਾਂ ਡਾਂਗਾਂ ਚਲ ਜਾਂਦੀਆਂ ਹਨ। ਇਹੋ ਜਿਹੀ ਕੁਦਰਤੀ ਬਿਰਤੀ ਵਾਲੀ ਸ਼੍ਰੇਣੀ ਨੂੰ ਜੇਕਰ ਚਲਾਕ ਲੋਕ ਵਰਤ ਲੈਂਦੇ ਹਨ ਤਾਂ ਇਹ ਕੋਈ ਅਣਹੋਣੀ ਨਹੀਂ।ਇਹ ਲੋਕ ਕਿਸਾਨ ਦੀ ਇਸ ਕਮਜ਼ੋਰੀ ਦਾ ਪੂਰਾ ਫਾਇਦਾ ਲੈਂਦੇ ਹਨ। ਮਿਸਾਲ ਦੇ ਤੌਰ ਤੇ ਆੜ੍ਹਤੀਏ ਕਿਸਾਨ ਨੂੰ ਦਿੱਤੇ ਪੈਸੇ ਦਾ ਤਾਂ ਦਿਨ ਦਿਨ ਦਾ ਵਿਆਜ ਲੈਂਦੇ ਹਨ, ਪਰ ਉਸਦੀ ਕਮਾਈ ਦੇ ਰੱਖੇ ਪੈਸੇ ਦਾ ਆਨਾ ਵਿਆਜ ਤਾਂ ਕੀ ਦੇਣਾ ਸਗੋਂ ਨਕਦ ਦੀ ਥਾਂ ਹੋਰ ਮਾਲ ( ਜਿਵੇਂ ਦਵਾਈਆਂ, ਬੀਜ, ਖਾਦਾਂ) ਵੇਚ ਕਿ ਮੁਨਾਫੇ ਦੇ ਨਾਲ ਨਾਲ ਕਾਟ ਵੀ ਲਾਉਂਦੇ ਹਨ। ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਹੀ ਹਨ ਜੋ ਕਿਸਾਨੀ ਨੂੰ ਫੂਕ ਛਕਾ ਕਿ ਜਾਂ ਇਲਜਾਮ ਲਾਕੇ ਆਪਣਾ ਉੱਲੂ ਸਿੱਧਾ ਕਰਦੀਆਂ ਹਨ। ਜਿਵੇਂ ਪਿੱਛੇ ਜਿਹੇ ਇਕ ਅਰਧ ਧਾਰਮਿਕ ਸੰਸਥਾ ਨੇ ਇਹ ਫਤਵਾ ਜਾਰੀ ਕਰ ਦਿੱਤਾ ਕਿ ਪੰਜਾਬ ਦੇ ਪਿੰਡਾਂ ਦੇ 90 ਪ੍ਰਤੀਸ਼ਤ ਨੌਜੁਆਨ ਨਸ਼ੇ ਕਰਦੇ ਹਨ। ਉਨ੍ਹਾਂ ਨੇ ਨਾਅਰੇ ਲਿਖ ਲਿਖ ਹਜ਼ਾਰਾਂ ਕੰਧਾਂ ਖਰਾਬ ਕਰ ਦਿੱਤੀਆਂ। ਪੰਜਾਬ ਦੀ ਨੌਜੁਆਨੀ ਨੂੰ ਬਦਨਾਮ ਕਰਨ ਦੀ ਇਸ ਸਾਜਿਸ਼ ਦਾ ਭਾਂਡਾ ਉਦੋਂ ਟੁੱਟਿਆ ਜਦ ਇਸ ਸੰਸਥਾ ਨੇ ਯੂ.ਐਨ.ਓ. ਤੋਂ ਮੋਟੇ ਫੰਡ ਲੈ ਲਏ ਤੇ ਫੇਰ ਚੁੱਪ ਸਾਧ ਲਈ। ਉਹਨਾਂ ਦਾ ਨੌਜੁਆਨ ਲਈ ਇਹ ਹੀਜ਼ ਪਿਆਜ਼ ਕਿੱਥੇ ਗਿਆ? ਕੀ 90 ਪ੍ਰਤੀਸ਼ਤ ਘਟ ਕਿ ਜ਼ੀਰੋ ਪ੍ਰਤੀਸ਼ਤ ਹੋ ਗਈ ਹੈ? ਇਹ ਸੁਆਲ, ਜਵਾਬ ਮੰਗਦੇ ਹਨ ਪਰ ਕੋਈ ਨਹੀਂ ਦੇਵੇਗਾ ਜੁਆਬ। ਕੁਝ ਇਸੇ ਤਰ੍ਹਾਂ ਦਾ ਮਸਲਾ ਕਿਸਾਨੀ ਖੁਦਕਸ਼ੀਆਂ ਹੈ। ਕਿਸਾਨਾ ਦੀ ਕੌਮ ਇਕ ਐਸੀ ਕੌਮ ਹੈ ਜੋ ਕੰਮ ਜਾਂ ਕਰਜ਼ੇ ਕਰਕੇ ਕਦੇ ਖੁਦਕਸ਼ੀ ਨਹੀਂ ਕਰਦੀ। ਉਸਦੇ ਕਾਰਨ ਹੋਰ ਹੋ ਸਕਦੇ ਹਨ। ਜਿਵੇਂ ਜਮਾਂਦਰੂ ਮਾਨਸਿਕਤਾ ਜਾਂ ਪਰਿਵਾਰਿਕ ਝਗੜੇ ਆਦਿ। ਦੇਸ਼ ਦੀਆਂ ਕਈ ਸੰਸਥਾਵਾਂ ਅਤੇ ਰਾਜਨੀਤਕਾਂ ਨੇ ਆਪਣੇ ਆਪਣੇ ਲਾਭ ਦੀ ਖਾਤਰ ਪੰਜਾਬ ਦੇ ਕਿਸਾਨਾਂ ਨੂੰ ਮਾਨਸਿਕ ਕਮਜ਼ੋਰ ਗਰਦਾਨਣ ਵਿਚ ਕੋਈ ਕਸਰ ਨਹੀਂ ਛੱਡੀ। ਨਾ ਹੀ ਕੋਈ ਸਹੀ ਸਰਵੇ ਹੋਇਆ ਹੈ। ਬਸ ਇੱਕੋ ਸਰਵੇ ਹੋਇਆ ਦਸਦੇ ਹਨ, ਜਿਸਦੀ ਅੱਜ ਤੱਕ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਰਿਪੋਰਟ ਨਹੀਂ ਆਈ। ਫੇਰ ਇਹ ਸਭ ਰੌਲਾ ਕਿਸਾਨੀ ਨੂੰ ਬਦਨਾਮ ਕਰਨ ਤੱਕ ਹੀ ਸੀਮਤ ਨਹੀਂ ਤਾਂ ਕੀ ਸੀ? ਪਿਛਲੇ 60–62 ਸਾਲ ਵਿਚ ਕਿਸੇ ਸਰਕਾਰ ਨੇ ਕਿਸਾਨਾਂ ਦੀ ਚੱਜ ਨਾਲ ਬਾਂਹ ਨਹੀਂ ਫੜੀ, ਹਮੇਸ਼ਾ ਕਿਸਾਨਾਂ ਨੂੰ ਮਿੱਠੀਆਂ ਗੋਲੀਆਂ ਹੀ ਦੇਂਦੀਆਂ ਰਹੀਆਂ ਹਨ ਸਾਡੀਆਂ ਸਰਕਾਰਾਂ, ਕਦੇ ਬਿਜਲੀ (ਜੋ ਆਉਂਦੀ ਨਹੀਂ) ਮੁਫਤ, ਕਦੇ ਪਾਣੀ ਮੁਫਤ ਆਦਿ। ਖੇਤੀ ਪ੍ਰਬੰਧ ਲਈ ਕੋਈ ਠੋਸ ਪਾਲਸੀ ਤਿਆਰ ਹੀ ਨਹੀਂ ਕੀਤੀ ਗਈ। ਖੁਰਾਕੀ ਲੋੜਾਂ ਦੀ ਕੋਈ ਸਮਾਂ ਸਾਰਣੀ ਹੀ ਨਹੀਂ ਲੱਭਦੀ ਕਿਤੇ। ਫਸਲਾਂ ਦੀ ਕਾਸ਼ਤ ਲਈ ਮਾਸਟਰ ਪਲੈਨ ਹੀ ਨਹੀਂ। ਕਿਹੜੀ ਫਸਲ, ਕਿਸ ਇਲਾਕੇ ਵਿਚ ਅਤੇ ਕਿੰਨੀ ਕਾਸ਼ਤ ਕਰਨੀ ਹੈ, ਕੋਈ ਅੰਦਾਜ਼ਾ ਹੀ ਨਹੀਂ। ਕੋਈ ਅਗਵਾਈ ਹੀ ਨਹੀਂ। ਕਿਸਾਨ ਆਪ ਹੀ ਤੁੱਕੇ ਲਾਕੇ ਫਸਲਾਂ ਬੀਜ਼ੀ ਜਾ ਰਹੇ ਹਨ। ਦੇਖਾ ਦੇਖੀ ਹਰ ਤਰ੍ਹਾਂ ਦਾ ਬੀਜ਼ ਵਰਤੀ ਜਾ ਰਹੇ ਹਨ। ਇਸ ਨਾਲ ਸਾਡਾ ਈਕੋ ਸਿਸਟਮ (ਵਾਤਾਵਰਣ) ਬੁਰੀ ਤਰ੍ਹਾਂ ਫੇਲ੍ਹ ਹੋ ਰਿਹਾ ਹੈ। ਹਰ ਸਨਅਤੀ ਅਦਾਰਾ ਆਪਣਾ ਦਾਅ ਲਗਾ ਰਿਹਾ ਹੈ ਅੰਨਦਾਤਾ ਕਹਿ ਕਿ ਕਿਸਾਨ ਨੂੰ ਲੁੱਟ ਰਿਹਾ ਹੈ। ਤੁਹਾਡਾ ਉਹ ਅੰਨਦਾਤਾ ਤਾਂ ਆਪੇ ਹੋਇਆ ਜਿਸਨੇ ਤੁਹਾਡੇ ਢਿੱਡ ਭਰ ਦਿੱਤੇ ਪਰ ਆਪ ਖਾਲੀ ਹੋ ਗਿਆ। ਮਿੱਟੀ ਦੇ ਇਸ ਪੁੱਤਰ ਨੇ ਆਖਰ ਇਹ ਕਦ ਤੱਕ ਸਹਿਣਾ ਹੈ। ਇਸੇ ਲਈ ਪੰਜਾਬੀਆਂ ਨੇ ਵਿਦੇਸ਼ਾਂ ਵੱਲ ਵਹੀਰਾਂ ਘੱਤੀਆਂ। ਇੱਥੋਂ ਦੇ ਵਿਹਲੜੇਪੁਣੇ ਦੀ ਜ਼ਲਾਲਤ ‘ਚੋਂ ਨਿਕਲ, ਵਿਦੇਸ਼ਾਂ ਵਿਚ ਹੱਥੀਂ ਕੰਮ ਕਰਨ ਲੱਗ ਪਏ। ਅੱਜ ਲੋੜ ਹੈ ਕਿ ਕਿਸਾਨੀ ਨੂੰ ਰਾਹ ਵਿਖਾਲਣ ਦੀ, ਉਸਦੀਆਂ ਲਾਗਤਾਂ ਦੀ ਕੀਮਤ ਨੂੰ ਨਿਅੰਤਰਣ ਕਰਨ ਦੀ। ਜੇਕਰ ਉਸਨੂੰ ਅੰਨਦਾਤਾ ਬਣਾਉਣਾ ਹੈ ਤਾਂ ਠੋਸ ਖੇਤੀ ਪਾਲਸੀਆਂ ਬਨਾਉਣੀਆਂ ਪੈਣਗੀਆਂ ਤਾਂ ਕਿ ਆਉਣ ਵਾਲੇ 50–100 ਸਾਲ ਤੱਕ ਦੇ ਖੇਤੀ ਭਵਿੱਖ ਨੂੰ ਦੇਖਿਆ ਜਾ ਸਕੇ। ਨਹੀਂ ਤਾਂ ਯਾਦ ਰੱਖਿਓ ਜਦੋਂ ਖੇਤੀ ਦਾ ਧੂੰਆਂ ਨਿਕਲਿਆ ਤਾਂ ਅੰਨ੍ਹੇ ਹੋਣੋਂ ਤੁਸੀਂ ਵੀ ਨਹੀਂ ਬਚਣਾ। –ਜਨਮੇਜਾ ਸਿੰਘ ਜੌਹਲ ਕੁੱਕੂ ਕੱਟ ਕੁੱਕੂ ਮੇਰਾ ਦੋਸਤ ਸੀ (ਵੈਸੇ ਹੁਣ ਪਤਾ ਨਹੀਂ ਕਿੱਧਰ ਹੈ) ਪਰ ਉਹ ਸ਼ਰਤੀਆ ਦਰਜ਼ੀ ਨਹੀਂ ਸੀ, ਨਾ ਹੀ ਉਸਦਾ ਬੁਟੀਕ ਦਾ ਕੰਮ ਸੀ। ਉਹ ਤਾਂ ਆਮ ਜਿਹਾ ਰਾਮਗੜੀਆ ਦੋਸਤ ਸੀ। ਅਸੀਂ ਨੌਵੀਂ, ਦੱਸਵੀਂ ਇਕੱਠੀ ਕੀਤੀ। ਉਸਦੇ ਕਾਰਖਾਨੇ ਵਿਚ ਸ਼ਾਇਦ ਸਿਲਾਈ ਮਸ਼ੀਨਾਂ ਦੇ ਪੁਰਜ਼ੇ ਬਣਦੇ ਸਨ। ਇਹ ਗੱਲਾਂ 1970 ਤੋਂ ਘੱਟ ਘੱਟ 2 ਸਾਲ ਪਹਿਲੋਂ ਦੀਆਂ ਹਨ। ਉਸਦਾ ਵੱਡਾ ਭਰਾ ਕਾਰਖਾਨਾ ਚਲਾਉਂਦਾ ਸੀ ਤੇ ਕੁੱਂਕੂ ਸਾਡਾ ਯਾਰਾਂ ਦਾ ਯਾਰ ਸੀ। ਘੁੰਮਣ ਫਿਰਨ ਦਾ ਸ਼ੌਕੀਨ, ਹਰ ਕਿਸੇ ਨਾਲ ਆਲੇ ਦੁਆਲੇ ਵਾਕਫੀ ਬਣਾ ਲੈਣੀ ਉਸਦੀ ਖੂਬੀ ਸੀ। ਉਹ ਕਾਰੀਗਰ ਵੀ ਤਕੜਾ ਸੀ, ਜਾਂ ਕਹਿ ਲਵੋ ਕਿ ਸਾਡੇ ਹਿਸਾਬ ਨਾਲ ਮਾਹਿਰ ਸੀ ਕਿਉਂਕਿ ਸਾਨੂੰ ਕਾਰਖਾਨਿਆਂ ਦਾ ਇੱਲ–ਕੁੱਕੜ ਨਹੀਂ ਸੀ ਪਤਾ। ਬਸ ਉਸਨੂੰ ਖਰਾਦ ਚਲਾਉਂਦੇ ਦੇਖ ਕਿ ਹੈਰਾਨ ਹੋਣਾ। ਮੈਨੂੰ ਕੈਮਰੇ ਦਾ ਕੁਝ ਸ਼ੌਕ ਸੀ। ਪੁਰਜੇ ਜਾਂ ਲੈਨਜ਼ ਮਿਲਦੇ ਨਹੀਂ ਸਨ ਹੁੰਦੇ। ਮਨ ਵਿਚ ਵੱਡਾ ਟੈਲੀ ਲੈਨਜ਼ ਬਨਾਉਣ ਦੀ ਖਾਹਿਸ਼ ਉੱਠੀ। ਕਿਤਾਬਾਂ 'ਚੋਂ ਪੜ੍ਹ ਕਿ ਸਕੀਮ ਬਣਾਈ। ਸਾਡਾ ਇਕ ਹੋਰ ਕਲਾਸ ਫੈਲੋ ਐਨਕਾਂ ਦੀ ਦੁਕਾਨ ਕਰਦਾ ਸੀ। ਉਸ ਨਾਲ ਲੈਨਜ਼ਾਂ ਬਾਰੇ ਗੱਲਬਾਤ ਕੀਤੀ ਤੇ ਟੈਲੀ ਲੈਨਜ਼ ਬਣਾਉਣ ਦੀ ਤਿਆਰੀ ਖਿੱਚ ਲਈ। ਸਾਡੇ ਇਸ ਲੈਨਜ਼ ਦੀ ਲੰਬਾਈ 4 ਮੀਟਰ ਬਨਣੀ ਸੀ। ਐਡੀ ਵੱਡੀ ਪਾਇਪ ਕਿੱਥੋਂ ਆਵੇ? ਇਹ ਮਸਲਾ ਸੀ ਕਿਉਂਕਿ ਆਰਥਿਕ ਸਾਧਨ ਵੀ ਲਗਭਗ ਨਹੀਂ ਵਰਗੇ ਸਨ। ਬਹੁਤ ਸੋਚ ਵਿਚਾਰ ਤੇ ਖੋਜ ਬਾਅਦ ਪਤਾ ਲੱਗਾ ਕਿ ਘਰਾਂ ਵਿਚ ਹੱਥ ਧੋਣ ਵਾਲੇ ਵਾਸ਼ ਵੇਸਨ ਦੇ ਥੱਲੇ ਜੋ ਕਾਲੇ ਰੰਗ ਦੀ ਪਾਇਪ ਲੱਗੀ ਹੁੰਦੀ ਹੈ ਉਹ ਸਿੱਧੀ ਵੀ ਰਹਿੰਦੀ ਹੈ ਤੇ ਅੰਦਰੋਂ ਕਾਲੀ ਹੋਣ ਕਰਕੇ ਅੰਦਰਲੀ ਲਿਸ਼ਕੋਰ ਵੀ ਨਹੀਂ ਮਾਰੇਗੀ। ਉਸ ਤੋਂ ਵੱਡੀ ਗੱਲ ਸੀ ਕਿ ਉਸ ਉੱਤੇ ਕੁੱਕੂ ਨੇ ਕੈਮਰੇ ਵਾਲੀ ਚੂੜੀ ਪਾਉਣ ਲਈ ਹਾਂ ਕਰ ਦਿੱਤੀ ਸੀ। ਸਾਡੀ ਇਹ ਕੋਸ਼ਿਸ਼ ਕਾਮਯਾਬ ਰਹੀ। ਬਸ ਹੁਣ ਕਿਸੇ ਕੈਮਰੇ ਦੇ ਮੂਹਰੇ ਲਾਕੇ ਇਸਨੂੰ ਸਿੱਧੀ ਰੱਖਣਾ ਸੀ ਤੇ ਲੈਨਜ਼ ਫਿੱਟ ਕਰਨਾ ਸੀ। ਦੋ ਦਿਨ ਲਾਕੇ ਪੀ.ਏ.ਯੂ. ਦੇ ਖੇਤਾਂ (ਜਿੱਥੇ ਅੱਜਕਲ੍ਹ ਸਾਇਕਲਿੰਗ ਸਟੇਡੀਅਮ ਹੈ) ਵਿਚ ਇਹ ਕੈਮਰਾ ਫਿੱਟ ਕਰ ਦਿੱਤਾ। ਉਦੋਂ ਕਾਲੀਆਂ, ਚਿੱਟੀਆਂ ਫੋਟੋਆਂ ਦਾ ਜ਼ਮਾਨਾ ਸੀ। 15 ਕੁ ਸਾਲ ਪਹਿਲਾਂ ਸੰਭਾਲ ਖੁਣੋ ਖਰਾਬ ਹੋਏ ਨੈਗਟਿਵਾਂ ਵਿਚ ਉਹ ਫੋਟੋਆਂ ਵੀ ਸਨ। ਖੈਰ ਕੁੱਕੂ ਦੀ ਮਸ਼ੀਨ ਨਾਲ ਕੀਤੀ ਕਲਾਕਾਰੀ ਨੇ ਸਾਡੀ ਦੋਸਤੀ ਗੂਹੜੀ ਕਰ ਦਿੱਤੀ। ਮੇਰੇ ਕੋਲ ਸਾਇਕਲ ਸੀ, ਵੈਸੇ ਸਾਡੇ ਸਾਰਿਆਂ ਕੋਲ ਸਿਰਫ ਸਾਈਕਲ ਹੀ ਸਨ। ਪਰ ਕੁੱਕੂ ਕੋਲ ਇਕ ਭੂਰੇ ਜਿਹੇ ਰੰਗ ਦਾ ਸਕੂਟਰ ਵੀ ਸੀ। ਕੁੱਕੂ ਘੁੰਮਦਾ ਫਿਰਦਾ ਬਹੁਤ ਸੀ। ਉਹ ਸਕੂਟਰ ਤੇ ਕਾਰਖਾਨੇ ਦੇ ਕੰਮ ਕਰਨ ਵੀ ਜਾਂਦਾ ਸੀ। ਅਕਸਰ ਹੀ ਉਸਨੇ ਕਿਸੇ ਨਾ ਕਿਸੇ ਨੂੰ ਨਾਲ ਲੈ ਜਾਣਾ। ਬਸ ਚਲੀਂ ਜ਼ਰਾ, ਬੈਠ ਪਿੱਛੇ, ਐਥੇ ਹੀ ਜਾਣਾ, ਆਏ ਕਿ ਆਏ। ਕੁਝ ਝੂਟੇ ਲੈਣ ਦੀ ਖਾਹਿਸ਼, ਕੁਝ ਟਾਇਮ ਪਾਸ ਤੇ ਕੁਝ ਦੋਸਤੀ ਦਾ ਅਹਿਸਾਸ, ਝੱਟ ਪਿੱਛੇ ਬਹਿ ਜਾਣਾ। ਪੰਜ ਚਾਰ ਮਿੰਟ ਬਾਅਦ ਹੀ ਕੁੱਕੂ ਨੇ ਸਕੂਟਰ ਦੱਸੇ ਰਾਹ ਤੋਂ ਪਾਸੇ ਕਿਸੇ ਗਲੀ, ਸੜਕ ਤੇ ਮੋੜ ਲੈਣਾ। ‘ਓਏ ਇਹ ਕਿੱਧਰ?' ‘ਕੁਝ ਨਹੀਂ ਆਹ ਇਕ ਛੋਟਾ ਜਿਹਾ ਸੁਨੇਹਾ ਦੇਣਾ।' ਇਸ ਤਰ੍ਹਾਂ ਹਰ ਵਾਰ ਹੋਣਾ। ਉਂਜ ਮੈਨੂੰ ਵੀ ਕੋਈ ਫਰਕ ਨਹੀਂ ਸੀ ਪੈਂਦਾ। ਘੁਮਾਰ ਮੰਡੀ ਹੋਈ ਜਾਂ ਕ੍ਰਿਸ਼ਨਾ ਨਗਰ ਕੀ ਫਰਕ ਪੈਂਦਾ ਹੈ। ਜਦੋਂ ਉਸਨੇ ਭੀੜ ਦੇਖਣੀ ਤਾਂ ਸਕੂਟਰ ਟ੍ਰੈਫਿਕ ਦੇ ਖੱਬੇ ਪਾਸਿਓਂ ਕੱਢ ਲੈਣਾ। ਟ੍ਰੈਫਿਕ ਨਿਯਮਾਂ ਦੇ ਉਲਟ ਚੱਲਣ ਤੇ ਕਹਿਣਾ ਤਾਂ ਉਸ ਨੇ ਜਾ ਅਣਸੁਣੀ ਕਰ ਦੇਣੀ ਜਾਂ ਫੇਰ ਚੁੱਪ ਕਰਾ ਦੇਣਾ। ਹੌਲੀ ਹੌਲੀ ਉਸਦੇ ਇਹ ਖੱਬੇ ਕੱਟ ਮਸ਼ਹੂਰ ਹੁੰਦੇ ਗਏ। ਸਾਰੇ ਦੋਸਤਾਂ ਨੇ ਇਸਦਾ ਨਾਮ ਕੁੱਕੂ ਕੱਟ ਰੱਖ ਦਿੱਤਾ। ਅੱਜ ਜਦੋਂ ਸੈਂਕੜੇ ਲੋਕਾਂ ਨੂੰ ਸਕੂਟਰਾਂ, ਬੱਸਾਂ, ਕਾਰਾਂ ਆਦਿ ਖੱਬੇ ਪਾਸਿਓਂ ਕੱਢਦੇ ਦੇਖਦਾ ਹਾਂ ਤਾਂ ਉਸੇ ਪਲ ਕੁੱਕੂ ਕੱਟ ਦੀ ਯਾਦ ਆ ਜਾਂਦੀ ਹੈ। ਹੁਣ ਕੁੱਕੂ ਨੂੰ ਮਿਲਿਆਂ ਚੰਗਾ ਚੋਖਾ ਸਮਾਂ ਹੋ ਗਿਆ ਹੈ। ਸ਼ਾਇਦ ਉਸਨੇ ਜ਼ਿੰਦਗੀ ਵਿਚ ਕਿਸੇ ਥਾਂ ਨਵਾਂ ਕੁੱਕੂ ਕੱਟ ਮਾਰ ਲਿਆ ਹੋਵੇ। ਸ਼ਾਲਾ! ਉਹ ਕਦੇ ਮੇਨ ਰੋਡ ਤੇ ਮਿਲ ਜਾਵੇ।-ਜਨਮੇਜਾ ਸਿੰਘ ਜੌਹਲ sonf jwt df BwTI luhfr dI? Jony dI 201 iksm iksfnF leI iksy vrdfn qoN GWt nhIN, iesdy guxF qoN mukiraf nhIN jf skdf| pr iesdI jo durgqI ipCly sfl mSzIaF ivc hoeI, Ausny jWtF ƒ ies vfr ies qoN dUr krky rWK idWqf hY| ies durgqI df kfrx bhuq spWÈt hY| ijhnF ÈYlrF vfilaF ƒ ieh Jonf CtfeI leI imilaf hY jF ilaf hY, AuhnF kol iesƒ shI rUp ivc CtfeI krn vflI mÈInrI hI nhIN hY| iml dy nvInIkrx leI 50 lWK qoN lYky zyZ kroV qWk df Krcf hY| XUnIvristI ny nvIN iksm rIlIË krn dI kfhl ivc ibnF ieh jFc kIqy ik, kI pSjfb ivc iesƒ CtfeI krn dI mÈInrI hY? ieh iksm jWtF ƒ dy idWqI| ieh isPfrÈ krn vflI kmytI dI axgihlI hI khI jfvygI| iek Kbr anusfr BfvyN ik kyNdr srkfr ny ies vfr pey Jony qy imWlF ƒ kuafltI GWt krn qy Cot dy idWqI hY pr sfP ikhf hY ik ieh aWgoN vfsqy nhIN hY| ies nfl jWtF dy mnF ivc zr bYT igaf| AuqoN ipCly sfl dI KWjl KuafrI| isqm ieh ik nvIN iksm 120 vI iesy lVI df ihWsf hY| ieh sfrf kuJ ieSJ lWgdf hY ijvyN sony dy gihxy luhfr dI BWTI 'c GVy jfx leI dy idWqy jfx| pSjfb srkfr ƒ vI ies mfmly ivc dKl dyxf cfhIdf hY, ikAuNik aKIr qy jfxy axjfxy ivc lok hr doÈ srkfr isr mVH dyNdy hn |loV hY sB iDrF aWgoN qoN kfhl dI bjfey soc smJ ik PYsly lYx, rb KYr kry[[[!jnmyjf isSG jOhl sfzI qF ieho gMgf jnmyjf isSG jOhl-afm mnuWK df ivÈvfÈ hY ik jykr iksy diraf ivc nhf ilaf jfvy jF iksy srovr ivc zuWbkI lgf leI jfvy qF pfp Doqy jFdy hn| ieh srfsr ieWk mnmWq vihm qoN ielfvf kuJ nhIN| jy ies qrHF pfp Doqy jf skdy hn qF Pyr kYdKfinaF dI kI loV hY? kIqy pfpF ƒ, adflqF ivc sfbq krn dI kI loV hY? ieh qF sWc hY ik pfxI dI asIm ÈkqI mnuWKI jfmy ƒ aSdroN bfhroN sfP kr skdI hY aqy mn ivc suWcqf df aihsfs vI pYdf kr skdI hY pr pfp Doqy jfx ieh qF ho hI nhIN skdf| jykr ieh sWc hovy qF hux qWk lWKF lokF dy pfpF nfl ieh ndIaF Br geIaF huSdIaF qy smuSdr pfpF df hI sfgr aKvfAuNdf| srovrF ivc pldy jIv pfp afqmfvF bx gey huSdy| mnuWK asl ivc afpxIaF kmËorIaF ƒ hmyÈf iksy hor dy Cfby ivc suWtx df bhfnf lWBdf rihSdf hY| diraf, srovr, smuSdr, ivcfry muPq ivc aiVWky af jFdy hn| pfxI dI jy ÈkqI dyKxI hovy qF srdIaF dI iksy kosI svyr, DrqI dI ihWk ‘coN inkly kosy pfxI dI Dfrf, qfËy GVy Éfly ivc vgdy hoey dI kl kl suxo| inrCl, inrml qy inrakfr pfxI dy kSZy AuWqy bYT jd iksfn PslF ƒ KuÈI nfl JUSmdy dyKdf hY, dUr qWk afkfÈ ivc AusdI soc AuzfrI mfrdI hY qF Ausdy pYrF nfl klolF krdf pfxI Ausƒ iksy gSgf qoN GWt nhIN lWgdf| p®CfvyN dI aOkfq jnmyjf isSG jOhl-prCfvyN bVI ajIb cIË huSdy hn| asl ivc ieh nf ho ky vI huSdy hn| roÈnI iksy dI, rok iksy dI, qy hoNd afpxI idKfAuNdy hn| Auh vI prfeI ihWk 'qy| drKWqF, kuWlIaF qy kSDF dy prCfvyN mOsmI skUn jF duWK vrqfAuNdy hn| pr mnuWK df prCfvF mnuWK leI hAUaf bx ky bhuVdf hY| sB qoN vWD mnuWK afpxy hI prCfvyN qoN zrdf hY| dUsry df prCfvF lYx dI koqfhI vI vrqdf hY qy Ausdf inrfdr vI krdf hY| ieh prCfivaF dI hI iksmq ivc huSdf hY ik AunHF dI koeI imWQI lMbfeI, cOVfeI, smF, sQfn jF Aumr nhIN hSudI| pr iek vfr bixaf prCfvF sdf leI mnF ivc Cfp CWz jFdf hY| prCfvyN dI aOkfq vI iehI krm inrDfrq krdy hn| prCfvyN dIaF iksmF vI mnuWKI mn dI mYl qy svWCqf dy anusfr hI huSdIaF hn| pr duWK AudoN huSdf hY, jdoN mnuWK Kud hI prCfvF bx jfvy| ies prCfvyN dI afpxI aOkfq kdy nhIN huSdI, BfvyN ieh dyKx ƒ kfly dI QF rSgdfr hI ikAuN nf hovy| afpxy afly–duafly dyKo, ikSny lok prCfvyN bxI GuSm rhy hn| kfÈ ieh prCfivaF 'coN AuBr ky bfhr af jfx, DuWp CWtx qoN pihloN pihloN| isrnfvyN dI qlfÈ
DrqI dy iks ihwsy qy mnuwK ny jnm lYxf hY, ieh mnuwK dy vws nhIN| pr DrqI qy mnuwK dI sFJ atwut hY| ikqy vI mnuwK phuµc jfvy| jµmx BON dI qlfÈ qy moh hmyÈf kfiem rihµdy hn| ruËgfr dI Bfl ivc lwKF lok afpxI DrqI ƒ Cwz ik ivdyÈF ivc jf vsdy hn| suBfa anusfr Auh AuQy vrqdy hn| keI qF afpxI DrqI ƒ Buwl hI jFdy hn qy keI aglI pIVHI ƒ vI afpxI DrqI nfl joVky rwKxf cfhuµdy hn| ieho ijhy lokF ivc iek hY bdovl df hrdIp, ijsdf sfrf twbr amrIkn ho igaf pr AusdI soc ik bwicaF ƒ GwtoN Gt pihlI Aumry pµjfb ivc pflxf hY| dUjI ivc pVHdI aµjn qy pihlI ivc pVHdf gnIv, hux ipµz rihµdy hn| skUl jFdy hn| Prftydfr aµgyËI dI QF, TyT pµjfbI boldy hn| ipµz dy kwitaF dI svfrI krdy hn| KyqF dI KuÈbU mfxdy hn| ipµz dy bwcy AunHF ƒ amrIkn bwicaF nfloN gUVHy dosq lwgdy hn| hrdIp anusfr vwzy hoky ieh ijwQy mrËI jfx, pr jo pµjfbIaq ienHF ivc hux Br ho geI hY| Auh kdy vI Pyr hfisl nhIN ho skxI| Aus anusfr amrIkf ‘c kmfAuxf qy pµjfb rihxf, afriQk qOr ‘qy vI lfhyvµd hY| ieµj dy nvy pµjfbI isrnfvyN pYdf krn leI dosq ƒ mubfrk|*jnmyjf isµG jOhl bqfAUN kdy nf KfAUN jnmyjf isSG jOhl-‘bqfAUN kdy nf KfAUN, kryly do
vyly’ ieh khfvq bcpn qoN suxdy af rhy hF| bVy hYrfn hoeI df sI ik
ikWQy ivcfry nrm nrm, sohxy jfmxI bqfAUN qy ikWQy, iKSgiraF vfly kOVy
kryly| CotI Aumr ivc ieh gWl kdy smJ nf lWgI ik bqfAUN nfl lokF dI kI
duÈmxI hY| vYsy keI vfrI socxf ik bqfAUNaF dy duÈmx mrd hI hn| nrm
cIËF ƒ Auh psSd nhIN krdy, Èfied AuhnF aSdr hSkfr hovy| iesy leI ssqy
bqfAUN, nPrq dy pfqr hn| pr ieh vI smJ nf afAuxf ik kOVy kryly Blf aYzy
siqkfr dy ikhVI gloN hWkdfr hn| ieh mn ‘c ipaf BSblBUsf kdy kdy
p®yÈfn vI kr dyNdf| Pyr socdF afpF kI lYxf, ieh vWizaF dy ÈOk vWzy hI
pflx, pr jd kdy bqfAUNaF dI sbËI KfxI qF, AuhnF dI nrm sbËI grIbxI
ijhI lWgxI|iËSdgI qy smF kfvF hWQ nf afAux sunyhy ! qy nf hI aONsIaF pfAux
muitafrF ! smF bdl igaf hY| smyN dI cfl vI bdl geI hY| sVkI dUrIaF vI Gt
geIaF hn| iesy krky smfijk irÈiqaF dIaF
|